Welcome

Bara Pind.com

Your online guide to events, places and organisations in and around Main village Bara Pind, Patti Masandpur, Patti Kamalpur. Browse the event calendar to see what is happening, keep up to date with village organisations, prominent persons, local administration and discover our local history and Places.

If you have an event or organisation you’d like to promote, get in touch and we’ll pop it on the site.To find out more about publishing your business to local customers, including free directory listings, check out our advertising options.

ਬੜਾ ਪਿੰਡ ਵਿਖੇ ਜੀ ਆਇਆਂ ਨੂੰ

ਬੜਾਪਿੰਡ.ਕਾਮ ਤੇ ਆਪ ਜੀ ਦਾ ਸਵਾਗਤ ਹੈ। – ਤੁਹਾਡਾ ਆਨਲਾਇਨ ਮਾਰਗ ਦਰਸ਼ਕ ਜੋ ਤੁਹਾਨੂੰ ਹੋਣ ਵਾਲੇ ਪ੍ਰੋਗਰਾਮ, ਸਥਾਨ ਅਤੇ ਬੜਾ ਪਿੰਡ ਵਿੱਚ ਅਤੇ ਆਲੇ ਦੁਆਲੇ ਹੋਣ ਵਾਲੀਆਂ ਸਭਾਵਾਂ ਵਾਰੇ ਜਾਣਕਾਰੀ ਦੇਵੇਗਾ।।
ਪਿੰਡ ਵਿੱਚ ਅਤੇ ਆਲੇ ਦੁਆਲੇ ਕੀ ਹੋ ਰਿਹਾ ਹੈ ਦੇਖਮ ਲਈ ਈਵੇਂਟ ਕਲੈੰਡਰ ਨੂੰ ਖੋਹਲੋ। ਪਿੰਡ ਦੀਆਂ ਸੁਸਾਇਟੀਆਂ, ਪਤਵੰਤੇ ਸੱਜਣਾਂ, ਗ੍ਰਾਮ ਪੰਚਾਇਤ ਵਾਰੇ ਅਪਡੇਟ ਰਹੋ। ਬੜਾ ਪਿੰਡ ਦੇ ਇਤਿਹਾਸ ਦੀ ਜਾਣਕਾਰੀ ਲਈ ਅਤੇ ਸਥਾਨਾਂ ਵਾਰੇ ਦੇਖੋ।
ਜੇਕਰ ਤੁਸੀਂ ਆਉਣ ਵਾਲੇ ਕਿਸੇ ਵੀ ਪ੍ਰੋਗਰਾਮ ਜਾਂ ਹੋਏ ਪ੍ਰੋਗਰਾਮ ਜਾਂ ਕਿਸੇ ਹੋਰ ਤਰਾਂ ਦੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨਾ ਚਹੁੰਦੇ ਹੋ ਤਾਂ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਆਪਣੀ ਬੈਵਸਾਈਟ ਤੇ ਉਸ ਨੂੰ ਦਿਖਾਵਾਂਗੇ।
ਆਪਣੇ ਕਾਰੋਵਾਰ ਨੂੰ ਆਮ ਗ੍ਰਾਹਕਾਂ ਤੱਕ ਪਹੁੰਚਾਉਣਾਂ ਹੈ ਤਾਂ ਸਾਡੇ ਇਸ਼ਤਿਹਾਰਾਂ ਵਾਰੇ ਆਪਸ਼ਨ ਤੇ ਜਾ ਸਕਦੇ ਹੋ। ਤੁਹਾਡੇ ਕਾਰੋਵਾਰ ਨੂੰ ਮੁਫਤ ਡਾਇਰੈਕਟਰੀ ਵਿੱਚ ਸਥਾਨ ਦਿੱਤਾ ਜਾਵੇਗਾ।

Barapind Helping Hands