Skip Navigation Links

Nishan-e Khalsa Gatka Akhara Malesiya Tour

Malesiya Tour
Barapind Friday 12-05-2017 ()

ਬੜਾ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਥੋਂ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਸ਼ਾਨ ਏ ਖ਼ਾਲਸਾ ਗਤਕਾ ਅਖਾੜਾ ਵਲੋਂ ਬੀਤੇ ਦਿਨੀਂ ਮਲੇਸ਼ੀਆ ਵਿੱਚ ਵਿਸਾਖੀ ਦੇ ਮੇਲੇ ਤੇ ਆਪਣੇ ਜੌਹਰ ਦਿਖਾਏ ਗਏ। ਇੱਕ ਮਹੀਨੇ ਦੇ ਮੇਲਸ਼ੀਆ ਟੂਰ ਵਿੱਚ ਅਖਾੜੇ ਵਲੋਂ ਮਲੇਸ਼ੀਆ ਦੇ ਸ਼ਹਿਰ ਈਪੋ, ਪੇਨਾਂਗ, ਬਟਰਬਰਥ, ਬਰਚਮ, ਤਾਈਪਿੰਗ, ਕੁਆਲਾ ਕੁਕੂ ਬਾਰੂ, ਸਿੱਖ ਲੈਂਡ ਵਿਖੇ ਆਪਣੀ ਪਫਾਰਮੈਂਸ ਦਿਖਾਈ ਗਈ। ਸਤਵਿੰਦਰ ਸਿੰਘ ਦੀ ਅਗਵਾਈ ਵਿੱਚ ਮਨਦੀਪ ਸਿੰਘ, ਦਲਜੀਤ ਸਿੰਘ, ਪਰਮਿੰਦਰ ਸਿੰਘ, ਬਹਾਦਰਜੀਤ ਸਿੰਘ, ਪ੍ਰਭਜੀਤ ਸਿੰਘ, ਜਸਮੀਤ ਸਿੰਘ, ਪ੍ਰਭਜੋਤ ਸਿੰਘ, ਗੁਰਕਮਲ ਸਿੰਘ, ਗੁਰਮੀਤ ਸਿੰਘ, ਜਸਪ੍ਰੀਤ ਸਿੰਘ, ਅਮਨਜੋਤ ਸਿੰਘ, ਕਰਨਵੀਰ ਸਿੰਘ, ਸਤਬੀਰ ਸਿੰਘ ਦੀ ਟੀਮ ਨੇ ਇਸ ਟੂਰ ਵਿੱਚ ਭਾਗ ਲਿਆ। ਮਲੇਸ਼ੀਆ ਦੀਆਂ ਸੰਗਤਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ।

Barapind Printing Press VPO Bara Pind

Select Language