Event Start Date: 26/05/2020 | Event End Date: 27/05/2020 | Event Venue: Darbar Mian Mohkamdeen Ji, Bara Pind |
ਦਰਬਾਰ ਮੀਆਂ ਮੋਹਕਮਜੀਨ ਜੀ ਬੜਾ ਪਿੰਡ ਵਿਖੇ ਹਰੇਕ ਸਾਲ ਹੋਣ ਵਾਲਾ ਰੋਸ਼ਨੀ ਮੇਲਾ 26-27 ਮਈ 2020 (13-14 ਜੇਠ) ਨੂੰ ਆ ਰਿਹਾ ਹੈ। ਪਰੰਤੂ ਕਰੋਨਾ ਵਾਇਰਸ ਦੇ ਕਾਰਨ ਇਸ ਸਾਲ ਰੌਸ਼ਨੀ ਮੇਲਾ ਨਹੀਂ ਕਰਵਾਇਆ ਜਾ ਰਿਹਾ। ਧੰਨਵਾਦ।