ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਪੰਜਾਬ ਸਰਕਾਰ ਨੇ 3 ਮਈ ਤੱਕ ਕਰਫਿਊ ਵਿਚ ਕੋਈ ਢਿੱਲ ਨਾ ਦੇਣ ਦਾ ਫੈਸਲਾ ਕੀਤਾ ਹੈ। ਸਿਰਫ ਢਿੱਲ ਜੋ ਮੌਜੂਦ ਹੈ ਕਣਕ ਦੀ ਖਰੀਦ ਲਈ ਹੈ, ਜਿਸ ਲਈ ਅਸੀਂ ਪਹਿਲਾਂ ਤੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਾਂਗੇ। ਡੀ. ਸੀ. ਸਾਹਿਬ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ।
After reviewing ground situation, Punjab Govt has decided to have no relaxation in curfew till 3rd May. Only relaxation that exists is for wheat procurement for which we will go by already laid down rules. Have directed DCs to continue ensuring strict implementation of curfew. pic.twitter.com/DUxk8tDYfR
— Capt.Amarinder Singh (@capt_amarinder) April 19, 2020
ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਦਾ ਇਹ 19 ਅਪ੍ਰੈਲ 2020 ਦਾ ਸ਼ਾਮ 7-40 ਵਜੇ ਦਾ ਹੈ। ਕੇਂਦਰ ਸਰਕਾਰ ਵੱਲੋਂ ਦਿੱਤੀਆਂ ਛੋਟਾਂ ਵਾਰੇ ਪੰਜਾਬ ਦੀ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਇਨਾਂ ਨਾਲ ਬਿਮਾਰੀ ਤਾਂ ਨਹੀਂ ਵਧੇਗੀ।
Here is a list of what will remain open all over India with effect from 20th April 2020.
This will NOT be applicable in the containment zones.
Let us all fight together against #Covid19#IndiaFightsCorona#StayHomeStaySafe pic.twitter.com/d1EG0CMEOa
— Ravi Shankar Prasad (@rsprasad) April 18, 2020
ਸ੍ਰੀ ਰਵੀ ਸ਼ੰਕਰ ਪ੍ਰਸਾਦ, ਕਾਨੂੰਨ ਅਤੇ ਨਿਆਂ, ਸੰਚਾਰ, ਇਲੈਕਟ੍ਰਾਨਿਕਸ ਅਤੇ ਭਾਰਤ ਦੇ ਸੂਚਨਾ ਤਕਨਾਲੋਜੀ ਮੰਤਰੀ ਦਾ 18 ਅਪ੍ਰੈਲ 2020 ਦਾ ਦੁਪਹਿਰ 1-04 ਵਜੇ ਦਾ ਟਵੀਟ।
ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਵੇਲਾ ਸੰਭਲਣ ਦਾ ਹੈ। ਜੇ ਆਪਾਂ ਸਹਿਜ ਵਿੱਚ ਵਿਚਰਨ ਲੱਗ ਗਏ ਤਾਂ ਨੁਕਸਾਨ ਹੋ ਸਕਦਾ ਹੈ। ਸਾਡਾ ਫਰਜ ਹੈ ਕਿ ਫੈਸਲੇ ਨੂੰ ਮਨ ਕਰਕੇ ਮੰਨੀਏ। ਸਾਡੇ ਲਈ ਤੰਦਰੁਸਤੀ ਪਹਿਲ ਹੋਣੀ ਚਾਹੀਦੀ ਹੈ।