Event Start Date: 24/05/2020 | Event End Date: 24/05/2020 | Event Venue: In Houses due to Corona Virus |
ਈਦ ਅਲ-ਫਿਤਰ, ਰਮਜ਼ਾਨ ਤੋਂ ਅਗਲੇ ਮਹੀਨੇ ਸ਼ਾਵਲ ਦਾ ਪਹਿਲਾ ਦਿਨ, ਜਸ਼ਨ ਵਿਚ ਬਿਤਾਇਆ ਅਤੇ ਮਨਾਇਆ ਜਾਂਦਾ ਹੈ। ਇਸ ਸਾਲ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਧਾਰਮਿਕ ਅਸਥਾਨਾਂ ਤੇ ਇਕੱਠ ਕਰਨ ਦੀ ਬਹੁਤ ਸਖ਼ਤ ਮਨਾਹੀ ਹੈ। ਇਸ ਸਾਲ ਈਦ ਉਲ ਫਿਤਰ ਘਰਾਂ ਵਿੱਚ ਹੀ ਮਨਾਈ ਜਾ ਰਹੀ ਹੈ। ਘਰ ਰਹੋ, ਤੰਦਰੁਸਤ ਰਹੋ, ਮਹਾਂਮਾਰੀ ਤੋਂ ਬਚੋ।