Event Start Date: 10/05/2020 | Event End Date: 10/05/2020 | Event Venue: Gurdwara Baba Tahli Sahib, Bara Pind |
ਬੜਾ ਪਿੰਡ ਨਿਵਾਸੀਆਂ ਵੱਲੋਂ ਕਣਕ ਦਾ ਦਸਵੰਧ ਗੁਰਦੁਆਰਾ ਬਾਬਾ ਟਾਹਲੀ ਸਾਹਿਬ ਜੀ, ਮਸੰਦਪੁਰ ਰੋਡ ਬੜਾ ਪਿੰਡ ਵਿਖੇ ਇਕੱਠਾ ਕੀਤਾ ਜਾ ਰਿਹਾ ਹੈ। ਜੋ ਸੱਜਣ ਆਪਣਾ ਦਸਵੰਧ ਦੇਣਾ ਚਾਹੁੰਦੇ ਹਨ ਤਾਂ ਉਹ ਸਮਰੱਥਾ ਮੁਤਾਬਿਕ ਕਣਕ ਦਾ ਦਸਵੰਧ ਦੇਣ ਦੀ ਕ੍ਰਿਪਾਲਤਾ ਕਰਨ ਜੀ। ਗੁਰੂ ਭਲਾ ਕਰੇਗਾ।