ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿੱਲੋ ਦੁਸਾਂਝ ਕਲਾ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਕੋਵਿਡ 19 ਦੇ ਟੈਸਟ ਲਈ ਸਵੈਬ ਸੈਪਲ ਕਲੈਕਟ ਕੀਤੇ ਗਏ|ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦੱਸਿਆ ਕਿ ਪੂਲ ਸੈਪਲਿਗ ਦੇ ਤਹਿਤ ਆਸ਼ਾ ਵਰਕਰਸ, ਗਰਬਵਤੀ ਔਰਤਾਂ, ਕੈਮਿਸਟਾ, ਪੁਲਿਸ, ਲੇਬਰ ਦੇ ਕੁਲ 65 ਸੈਮਲ ਕਲੈਕਟ ਕੀਤੇ ਅਤੇ ਇਨਾ ਸੈਪਲਾ ਨੂੰ ਕੋਵਿਡ 19 ਦੇ ਟੈਸਟ ਲਈ ਫਰੀਦਕੋਟ ਮੇਡਿਕਲ ਕਾਲਜ ਵਿਖੇ ਭੇਜਿਆ ਜਾਵੇਗਾ|ਡਾ ਅਵਿਨਾਸ਼ ਮੰਗੋਤਰਾ , ਡੈਂਟਲ ਮੇਡਿਕਲ ਅਫਸਰ, ਲੈਬ ਟੈਕਨੀਸ਼ਨ ਰਮਨ ਕੁਮਾਰ ਅਤੇ ਉਨਾ ਦੇ ਟੀਮ ਵਲੋਂ ਸੈਪਲ ਪਰਸਨਲ ਪਰੋਟੇਕਤਟਵ ਕਿਟਸ ਪਾਕੇ ਕਲੈਕਟ ਕੀਤੇ| ਇਸ ਦੇ ਨਾਲ ਹੀ ਕੰਮਊਨਿਟੀ ਹੈਲਥ ਅਫਸਰਾ ਨੂੰ ਸੈਪਲ ਕਲੈਟ ਕਰਨ ਦੀ ਟ੍ਰੇਨਿੰਗ ਦਿਤੀ ਗਈ| ਇਸ ਮੌਕੇ ਤੇ ਮੈਡੀਕਲ ਅਫਸਰ ਡਾ ਮੋਹਿਤ ਚੰਦਰ, ਆਯੁਰਵੈਦਿਕ ਮੈਡੀਕਲ ਅਫਸਰ ਡਾ ਬਲਜਿੰਦਰ ਸਿੰਘ , ਹੈਲਥ ਸੁਪਰਵਾਈਜ਼ਰਜ ਕੁਲਦੀਪ ਵਰਮਾ, ਜਸਵਿੰਦਰ, ਸਤਨਾਮ, ਮੌਜ਼ੂਦ ਤੇ ਹੋਰ ਸਟਾਫ ਮੌਜੂਦ ਸੀ|