ਕਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਸਰਕਾਰ ਦੁਆਰਾ ਕਰਫਿਊ ਲਗਾਇਆ ਗਿਆ ਹੈ। ਬੜਾ ਪਿੰਡ ਨਿਵਾਸੀ ਇਸ ਦੀ ਪਾਲਣਾ ਵੀ ਕਰਦੇ ਦੇਖੇ ਗਏ। ਮੈਡੀਕਲ ਸਟੋਰ, ਡੈਅਰੀਆਂ, ਕਰਿਆਨੇ ਦੀਆਂ ਦੁਕਾਨਾਂ ਅਤੇ ਬੈਂਕਾ ਹੀ ਸੀਮਤ ਸਮੇਂ ਲਈ ਖੁੱਲ ਰਹੀਆਂ ਹਨ। ਗ੍ਰਾਹਕਾਂ ਨੂੰ ਬਾਹਰੋਂ ਹੀ ਭੁਗਤਾਇਆ ਜਾ ਰਿਹਾ ਹੈ। 4 ਅਪ੍ਰੈਲ 2020 ਨੂੰ ਕੁਝ ਵੀਡਿਓ ਦੇ ਕਲਿੱਪ ਲਏ ਸਨ। ਹਾਜ਼ਰ ਹਨ ਜੀ।
Bara Pind curfew
