NewsChhabeel of cold sweet water served at 5H Punjab Public School 20/05/2023 - by Boota Singh ਅੱਜ ਮਨੀਰਾਜ ਸਿੰਘ ਦਾ ਹੈਪੀ ਬਰਥਡੇ ਹੈ। ਇਸ ਖੁਸ਼ੀ ਵਿੱਚ ਅੱਜ 5 ਐਚ ਪੰਜਾਬ ਪਬਲਿਕ ਸਕੂਲ ਬੜਾ ਪਿੰਡ ਵਿਖੇ ਸਕੂਲ ਪ੍ਰਬੰਥਕਾੰ ਨੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। Views: 1,311