ਕੋਰੋਨਾ ਵਾਇਰਸ ਨੇ ਆਪਣੇ ਪਿੰਡ ਬੜਾ ਪਿੰਡ ਵਿੱਚ ਵੀ ਦਸਤਕ ਦੇ ਦਿੱਤੀ ਹੈ। ਬੜਾ ਪਿੰਡ ਨਿਵਾਸੀ ਮੁਖਤਿਆਰ ਸਿੰਘ ਦੇ ਕੋਰੋਨਾ ਪੌਜ਼ਿਟਵ ਆਉਣ ਦੀ ਖਬਰ ਹੈ। ਵਾਰਡ ਨੰਬਰ 1 ਨੂੰ ਸੀਲ ਕਰ ਦਿੱਤਾ ਗਿਆ ਹੈ। ਖਬਰ ਹੈ ਕਿ ਉਹ ਪੀਲੀਏ ਦੀ ਦਵਾਈ ਲੁਧਿਆਣੇ ਦੇ ਕਿਸੇ ਸਪਤਾਲ ਤੋਂ ਲਐਮ ਜਾੰਦਾ ਸੀ, ਜਿੱਥੋਂ ਉਸ ਨੂ ਇਹ ਲਾਗ ਲੱਗੀ ਹੈ। ਉਮੀਦ ਕਰਦੇ ਹਾਂ ਬਹੁਤ ਜਲਦੀ ਤੰਦਰੁਸਤ ਹੋ ਕੇ ਮੁਖਤਿਆਰ ਸਿੰਘ ਸਾਡੇ ਵਿੱਚ ਹੋਵੇਗਾ।
Corona Positive patient in Bara Pind
