ਬਹੁੱਤ ਦੁਖ ਵਾਲੀ ਖ਼ਬਰ ਹੈ ਕਿ ਬੀਬੀ ਦਰਸ਼ਨ ਕੌਰ ਸਹੋਤਾ ਅੱਜ ਸਾਡੇ ਵਿੱਚ ਨਹੀਂ ਰਹੇ। ਉਹ ਲੱਗਭੱਗ 85 ਵਰ੍ਹਿਆਂ ਦੇ ਸਨ। ਉਹ ਕਨੇਡਾ ਵਿਖੇ ਰਹਿਦੇ ਸਨ।
ਅਸੀਂ ਸਮੂਹ ਬੜਾ ਪਿੰਡ ਨਿਵਾਸੀ ਉਨਾਂ ਦੇ ਇਸ ਸਦੀਵੀ ਵਿਛੋੜੇ ਦੇ ਗਹਿਰੇ ਦੁੱਖ ਵਿੱਚ ਸ਼ਾਮਿਲ ਹਾਂ। ਪ੍ਰਮਾਤਮਾਉਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਜਸਮੇਲ ਸਿੰਘ ਸਹੋਤਾ ਨੇ ਫੇਸਬੁਕ ਤੇ ਸਾਂਝੀ ਕੀਤੀ ਹੈ।