Event Start Date: 05/06/2020 | Event End Date: 07/06/2020 | Event Venue: Gurdwara Guru Nanak Darbar Bara Pind |
ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ 5, 6 ਅਤੇ 7 ਜੂਨ 2020 ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ, ਬੜਾ ਪਿੰਡ ਵਿਖੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਬੜੇ ਹੀ ਸਾਦਾ ਢੰਗ ਨਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਨਗਰ ਕੀਰਤਨ ਨਹੀਂ ਕੱਢਿਆ ਜਾਵੇਗਾ। ਗੁਰਪੁਰਬ ਤੇ ਸੰਗਤ ਦਾ ਇਕੱਠ ਨਹੀਂ ਹੋਵੇਗਾ।