ਮੌਜ਼ੂਦਾ ਸਮੇਂ ਤਕਰੀਬਨ ਸਾਰਾ ਸੰਸਾਰ ਕਰੋਨਾ ਵਾਇਰਸ ਦੀ ਦਹਿਸ਼ਤ ਵਿੱਚ ਜੀਅ ਰਿਹਾ ਹੈ। ਪੂਰਾ ਦੇਸ਼ ਬੰਦ ਹੈ, ਕਰਫਿਊ ਲੱਗਾ ਹੋਇਆ ਹੈ। ਪੇਟ ਨੂੰ ਭੁੱਖ ਤਾਂ ਲੱਗਣੀ ਹੀ ਹੋਈ। ਲੋੜਮੰਦਾਂ ਦੀ ਮਦਦ ਕਰਨਾ ਮਨ ਨੂੰ ਖੁੁਸ਼ੀ ਦਾ ਅਹਿਸਾਸ ਕਰਾਉਂਦਾ ਹੈ । ਬੜਾ ਪਿੰਡ ਤੋਂ ਮਰਹੂਮ ਡਾਕਟਰ ਗੁਰਬਖ਼ਸ਼ ਸਿੰਘ ਸਹੋਤਾ ਦੇ ਪੋਤਰੇ ਗਗਨਦੀਪ ਸਿੰਘ ਸਹੋਤਾ ਨੇ ਅਜਿਹਾ ਹੀ ਕੰਮ ਕੀਤਾ ਹੈ। ਮਾਣ ਵਾਲੀ ਗੱਲ ਹੈ।