ਮਿਤੀ 27 28 ਮਈ 2020 ਨੂੰ ਪੱਤੀ ਕਮਾਲਪੁਰ ਵਿਖੇ ਬਾਬਾ ਸੇਖ਼ ਸ਼ਾਦੀ ਦੂਲੋ ਸਰਕਾਰ ਦੇ ਦਰਬਾਰ ਤੇ ਹੋਣ ਵਾਲਾ ਸਲਾਨਾ ਜੋੜ ਮੇਲਾ ਇਸ ਸਾਨ ਕੋਰੋਨਾ ਵਾਇਰਸ ਦੀ ਮਹਾੰਮਾਰੀ ਕਾਰਨ ਨਹੀਂ ਕਰਵਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਘਰ ਵਿੱਚ ਹੀ ਰਹਿਣ ਅਤੇ ਦਰਬਾਰ ਤੇ ਆਉਣ ਦੀ ਖ਼ੇਚਲ ਨਾਂ ਕਰਨ। ਸਰਕਾਰੀ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਹ ਜਾਣਕਾਰੀ ਸ੍ਰੀ ਰੇਸ਼ਮ ਲਾਲ ਸਾਬਕਾ ਸਰਪੰਚ ਨੇ ਦਿੱਤੀ।
ਬਾਬਾ ਸੇਖ ਸ਼ਾਦੀ ਦੂਲੋ ਸਰਕਾਰ ਦਾ ਮੇਲਾ ਕੈਂਸਲ
