ਸਵਰਗਵਾਸੀ ਸੋਹਣ ਸਿੰਘ ਜੋਸ਼ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਸਨ। ਉਨ੍ਹਾਂ ਦਾ ਪਰਿਵਾਰ ਸਮਾਜ ਵਿੱਚ ਕਾਫੀ ਮਾਣ ਇੱਜ਼ਤ ਰੱਖਦਾ ਹੈ। ਇਸ ਪਰਿਵਾਰ ਦਾ ਸੰਬੰਧ ਪੱਤੀ ਲਮਖੀਰ ਕੀ, ਬੜਾ ਪਿੰਡ ਨਾਲ ਹੈ। ਸੋਹਣ ਸਿੰਘ ਜੋਸ਼ ਦੇ ਦੋ ਪੁੱਤਰ ਤੀਰਥ ਸਿੰਘ ਸਹੋਤਾ ਅਤੇ ਮਹਿੰਦਰ ਸਿੰਘ ਸਹੋਤਾ ਹਨ।
ਤੀਰਥ ਸਿੰਘ ਸਹੋਤਾ ਦੇ ਦੋ ਪੁੱਤਰ ਹਨ। ਇੱਕ ਅਮਰਪਾਲ ਸਿੰਘ ਸਹੋਤਾ ਅਤੇ ਦੂਜਾ ਪੁੱਤਰ ਪਰਮਿੰਦਰਜੀਤ ਸਿੰਘ ਸਹੋਤਾ (ਕਾਕਾ) ਹਨ। ਤੀਰਥ ਸਿੰਘ ਸਹੋਤਾ ਅਤੇ ਉਨਾਂ ਦਾ ਪੁੱਤਰ ਅਮਰਪਾਲ ਸਿੰਘ ਸਹੋਤਾ ਅਮਰੀਕਾ ਵਿਖੇ ਰਹਾਇਸ਼ ਰੱਖਦੇ ਹਨ। ਤੀਰਥ ਸਿੰਘ ਸਹੋਤਾ ਦਾ ਛੋਟਾ ਲੜਕਾ ਪਰਮਿੰਦਰਜੀਤ ਸਿੰਘ ਸਹੋਤਾ ਕਨੇਡਾ ਦੇ ਸਰੀ ਸ਼ਹਿਰ ਵਿਖੇ ਰਹਾਇਸ਼ ਰੱਖਦਾ ਹੈ।
ਮਹਿੰਦਰ ਸਿੰਘ ਸਹੋਤਾ ਦੇ ਚਾਰ ਪੁੱਤਰ ਹਨ। ਪਹਿਲਾ ਦਿਲਬਰਜੀਤ ਸਿੰਘ ਸਹੋਤਾ, ਦੂਜਾ ਪਰਮਵੀਰ ਸਿੰਘ ਸਹੋਤਾ, ਤੀਜਾ ਸੁਖਦੇਵ ਸਿੰਘ ਸਹੋਤਾ (ਗੋਰਾ) ਅਤੇ ਚੌਥਾ ਕਰਮਜੀਤ ਸਿੰਘ ਸਹੋਤਾ ਹਨ। ਮਹਿੰਦਰ ਸਿੰਘ ਸਹੋਤਾ ਕਨੇਡਾ ਦੇ ਸਰੀ ਸ਼ਹਿਰ ਵਿੱਚ ਰਹਾਇਸ਼ ਰੱਖਦੇ ਹਨ। ਉਨਾਂ ਦਾ ਪੁੱਤਰ ਦਿਲਬਰਜੀਤ ਸਿੰਘ ਸਹੋਤਾ ਬੜਾ ਪਿੰਡ ਵਿਖੇ ਰਹਾਇਸ਼ ਰੱਖਦਾ ਹੈ ਅਤੇ ਤਿੰਨ ਪੁੱਤਰ ਪਰਮਵੀਰ ਸਿੰਘ ਸਹੋਤਾ, ਸੁਖਦੇਵ ਸਿੰਘ ਸਹੋਤਾ ਅਤੇ ਕਰਮਜੀਤ ਸਿੰਘ ਸਹੋਤਾ ਕਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਹਨ।(ਨੇਟ- ਦਿਲਬਰਜੀਤ ਸਿੰਘ ਸਹੋਤਾ ਦੀ ਫੋਟੋ ਉਪਲਬਦ ਨਹੀਂ ਹੈ)