NewsWheat harvesting started in Bara Pind 14/04/202008/05/2020 - by Boota Singh ਵਿਸਾਖੀ ਲੰਘ ਗਈ, ਹੁਣ ਦਾਣੇ ਕੱਠੇ ਕਰਨ ਦੀ ਬਾਰੀ। ਬੜਾ ਪਿੰਡ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਈ ਗਈ ਹੈ। ਬੜਾ ਪਿੰਡ ਦੇ ਨਵਦੀਪ ਸਿੰਘ ਅਤੇ ਸੁਖਜਿੰਦਰ ਸਿੰਘ ਰਾਜ ਨੇ ਆਪਣੀ ਕੰਬਾਇਨ ਨਾਲ ਕਣਕ ਵੱਢਣ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। Views: 2,896